रोते हुए बच्चे के लिए लोरी, घावों पर मरहम!!
जादुई आवाज़ का परचम था इस दुनिया पर!!
कहते हैं उसका नाम नुसरत है, कोई दिव्य था!!
वह आम लोगों के बीच आम था, वह राजाओं के बीच शाही था!! - रंजीव
ਕਵਾਲੀ ਦੇ ਖੇਤਰ ਤੋਂ ਲੈ ਕੇ ਗ਼ਜ਼ਲ ਦੇ ਖੇਤਰ ਤੱਕ ਕੋਈ ਵੀ ਅਜਿਹੀ ਸਿਨਫ਼ ਨਹੀਂ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀ ਆਵਾਜ਼ ਦਾ ਜਾਦੂ ਨਹੀਂ ਬਿਖੇਰਿਆ ਹੈ। ਉਹ ਆਵਾਜ਼ ਤਾਂ ਕੋਈ ਬਾਂਗੇ ਅਸਮਾਨੀ, ਕੋਈ ਇਲਾਹੀ ਆਵਾਜ਼ ਸੀ। ਸਦੀਆਂ 'ਚ ਕੋਈ ਐਸੀ ਸ਼ਖਸ਼ੀਅਤ ਇਕ ਵਾਰ ਜਨਮ ਲੈਂਦੀ ਹੈ ਅਤੇ ਸਦਾ ਲਈ ਆਪਣੀ ਛਾਪ ਛੱਡ ਜਾਂਦੀ ਹੈ। ਮੈਂਨੂੰ ਉਨ੍ਹਾਂ ਦੀ ਆਵਾਜ਼, ਉਨ੍ਹਾਂ ਦੇ ਸੰਗੀਤ ਨੂੰ ਸੁਣਦੇ ਹੋਏ ਇਕ ਅਲੱਗ ਜਹੀ ਦੁਨੀਆ ਅਤੇ ਇਕ ਅਲੱਗ ਜਹੀ ਖੁਮਾਰੀ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਦੀ ਆਵਾਜ਼ ਸੁੱਖ ਦੁੱਖ ਦੇ ਆਲਮ ਤੋਂ ਪਾਰ ਇਕ ਅਲੱਗ ਦੁਨੀਆ ਵਿੱਚ ਲੈ ਜਾਂਦੀ ਹੈ। ਇਸ ਤਰਾ ਮੰਤਰ ਮੁਗਧ ਕਰਨ ਦੀ ਸ਼ਕਤੀ ਜੇ ਕਿਸੇ ਆਵਾਜ਼ ਵਿੱਚ ਹੈ ਤਾਂ ਉਹ ਹਨ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ। ਸਲਾਮ ਹੈ ਉਨ੍ਹਾਂ ਦੀ ਸ਼ਖਸੀਅਤ ਅਤੇ ਉਨ੍ਹਾਂ ਦੀ ਸੰਗੀਤ ਜਗਤ ਨੂੰ ਦੇਣ ਨੂੰ।
आज [October 13, 2024] है सुरों के बादशाह की 76वीं जन्मदिन की सालगिरह
उस्ताद नुसरत फ़तेह अली खान साहिब (13 अक्टूबर, 1948 से 16 अगस्त, 1997) संगीत की दुनिया में एक अविश्वसनीय उदाहरण हैं। उनके बारे में कुछ कहना सूरज को दीपक दिखाने जैसा है। उनका नाम किसी भी तरह से तारीफ का मोहताज नहीं है, संगीत के क्षेत्र में उनका योगदान बहुत बड़ा है। संगीत के क्षेत्र में उनका नाम पूजनीय है, आज 13 अक्टूबर 2024 को उनकी 76वीं सालगिरह है और मैं इस शुभ अवसर पर उन्हें शुभकामनाएं देता हूं। उस्ताद नुसरत फतेह अली खान साहिब का संगीत दुनिया के हर कोने में रहने वाले हर उम्र और वर्ग के लोग सुनते हैं।
कव्वाली के दायरे से लेकर ग़ज़ल के दायरे तक, ऐसी कोई विधा नहीं है जिसमें उन्होंने अपनी आवाज़ का जादू न बिखेरा हो। वह आवाज एक स्वर्गीय आवाज थी, एक दिव्य आवाज थी। ऐसा व्यक्तित्व सदियों में एक बार जन्म लेता है और हमेशा के लिए अपनी छाप छोड़ जाता है। उनकी आवाज़, उनका संगीत सुनकर मुझे एक अलग दुनिया और एक अलग लत का एहसास होता है। उनकी आवाज हमें सुख-दुख की दुनिया से पार एक अलग दुनिया में ले जाती है। अगर किसी आवाज़ में इस तरह जादू बिखेरने की ताकत है तो वो हैं उस्ताद नुसरत फ़तेह अली खान साहिब। उनके व्यक्तित्व और संगीत जगत में उनके योगदान को सलाम है।
Only God sent beings rule over the hearts of people and USTAD NUSRAT FATEH ALI KHAN SAHIB (Oct 13, 1948 to Aug 16, 1997) is one such soul whose voice touched every heart irrespective of caste, creed and community. His music soothed the sorely grieved hearts. His soothing voice came out to be a lullaby for crying children and solace for the ones remaining in nostalgia. His simplicity was his ultimate sophistication.
ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ "ਨੁਸਰਤ ਫਤਿਹ ਅਲੀ ਖਾਨ ਸਾਹਿਬ" ਇੱਕ ਅਮਰੀਕੀ ਯੂਨੀਵਰਸਿਟੀ ਵਿੱਚ ਸੰਗੀਤ ਦੀ ਇੱਕ ਨਾਮਵਰ ਪ੍ਰੋਫ਼ੈਸਰ ਸਨ, ਅਤੇ ਅਕਸਰ ਹੀ ਉੱਥੇ ਸੰਗੀਤ ਦੀ ਸਿੱਖਿਆ ਦੇਇਆ ਕਰਦੇ ਸਨ।
क्या आप जानते है आप के "नुसरत साहिब" एक अमेरिकन यूनिवर्सिटी में म्यूजिक के ईजाति प्रोफेसर थे, और अक्सर वहा मुसीक़ी की तालीम दिया करते थे।
Do you know, "Nusrat Fateh Ali Khan Sahib" was an honorary Professor at American University and often taught music there.
ਅਤੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਏ.ਆਰ.ਰਹਿਮਾਨ ਨੁਸਰਤ ਸਾਹਿਬ ਦੇ ਆਖਰੀ ਵਿਦਿਆਰਥੀ ਸਨ, ਏ.ਆਰ.ਰਹਿਮਾਨ ਦਾ ਕਹਿਣਾ ਹੈ ਕਿ ਮੇਰੇ ਲਈ ਸੂਫੀ ਸੰਗੀਤ ਦਾ ਅਰਥ ਹੀ "ਨੁਸਰਤ ਫਤਿਹ ਅਲੀ ਖਾਨ" ਹੈ।
और ये बहुत कम लोग जानते है कि A.R.Rahman नुसरत साहिब के आखिरी स्टूडेंट अर्थात आखरी शागिर्द थे, A.R.Rahman कहते है कि मेरे लिए सूफी मुसीक़ी का मतलब ही "नुसरत फ़तेह अली खान" है।
Rarest are those who are familiar with this fact that Nusrat Sahib's last disciple was A.R.Rehman who says that Suffi verse for him implied Nusrat Fateh Ali Khan Sahib himself.
ਜਾਪਾਨ, ਅਮਰੀਕਾ, ਭਾਰਤ ਅਤੇ ਇੰਗਲੈਂਡ ਵਿੱਚ "ਨੁਸਰਤ ਫਤਿਹ ਅਲੀ ਖਾਨ ਸਾਹਿਬ" ਦੇ ਫੰਨ ਅਤੇ ਸ਼ਖਸੀਅਤ 'ਤੇ ਡਾਕਟਰੇਟ ਦੀ ਡਿਗਰੀ ਹਾਸਿਲ ਕਰ ਰਹੇ ਹਨ।
जापान, अमेरिका, इंडिया और इंग्लैंड में "नुसरत फ़तेह अली खान साहिब" के फन और उन की शख्सियत पर डॉक्टरेट की डिग्री हासिल कर रहे है।
Students are getting degree of Doctorate by researching on his talent and his personality in Japan, America, India and England.
ਕੀ ਤੁਸੀਂ ਜਾਣਦੇ ਹੋ ਕਿ "ਨੁਸਰਤ ਫਤਿਹ ਅਲੀ ਖਾਨ ਸਾਹਿਬ" ਨੇ ਰਾਗ ਅਤੇ ਰਾਗਨੀਆਂ ਦੀ ਖੋਜ ਵੀ ਕੀਤੀ ਅਤੇ ਜਾਪਾਨ ਦੇ ਵਿਗਿਆਨੀ "ਨੁਸਰਤ ਫਤਿਹ ਅਲੀ ਖਾਨ ਸਾਹਿਬ" ਦੁਆਰਾ ਖੋਜੇ ਗਏ ਰਾਗ ਅਤੇ ਰਾਗਨੀਆਂ 'ਤੇ ਪ੍ਰਯੋਗ ਕਰ ਰਹੇ ਹਨ।
क्या आप जानते है के "नुसरत फ़तेह अली खान साहिब" ने राग और रागनियां भी इज़ात की, और जापान में "नुसरत फ़तेह अली खान" की ईजाद की हुई रागनियां और रागों पर साइंटिस्ट तजरबगात कर रहे है।
Do you know "Nusrat Fateh Ali Khan" invented new "Raagas" and "Raagini" and research is done on his "Raagas" and "Raagini" in Japan.
ਮੈਂ ਨੁਸਰਤ ਨੂੰ ਸਿਰਫ ਚਾਰ ਰਾਗ ਸਿਖਾਏ ਨੇ, ਇਹ ਇੰਨ੍ਹਾ ਨਾਲ ਹੀ ਸਾਰੀ ਦੁਨੀਆਂ ਤੇ ਰਾਜ ਕਰੇਗਾ।
- ਫਤਿਹ ਅਲੀ ਖਾਨ (ਨੁਸਰਤ ਸਾਹਿਬ ਦੇ ਪਿਤਾ)
मैंने नुसरत को सिर्फ चार रागो की तालीम दी हैं, ये इन्ही से पूरी दुनिया पर राज करेगा।'
- फ़तेह अली खान (नुसरत साहब के पिता)
I have blessed Nusrat with education of only Four Ragas and these will be enough for him to rule over the whole world.
- Fateh Ali Khan (Father of Nusrat)
"ਨੁਸਰਤ ਫਤਿਹ ਅਲੀ ਖਾਨ ਸਾਹਿਬ" ਕਹਿੰਦੇ ਸਨ ਕਿ ਮੈਂਨੂੰ ਕਰੂਜ਼ ਅਤੇ ਸੋਹਰਤ ਦਰਗਾਹਾਂ ਅਤੇ ਮਜ਼ਹਰਾਂ ਦੀਆਂ ਖਾਕ ਛਾਨਣ ਨਾਲ ਨਸੀਬ ਹੋਈ ਹੈ, ਦਰਗਾਹਾਂ ਅਤੇ ਮਜ਼ਹਰਾਂ ਵਿੱਚ ਜੋ ਕੱਵਾਲੀਆਂ ਗਾਈਆਂ ਜਾਂਦੀਆਂ ਸਨ, ਹੁਣ ਸਾਰੀ ਦੁਨੀਆ ਉਨ੍ਹਾਂ ਕੱਵਾਲੀਆਂ ਦੀ ਦੀਵਾਨੀ ਹੈ, ਉਹਨਾਂ ਨਾਵਾਂ ਦੀ ਦੀਵਾਨੀ ਹੈ ਜਿਨ੍ਹਾਂ ਦਾ ਨਾਮ ਮੈਂ ਸਾਰੀ ਉਮਰ ਪੁਕਾਰਦਾ ਰਿਹਾ ਹਾਂ।
ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ
"नुसरत फ़तेह अली खान साहिब" कहते थे मुझे करूज और शोहरत दरगाहों और मजारों की खाक छानने से नसीब हुई, और सिर्फ दरगाहों और मजारों में जो कव्वालियां गाई जाती थी अब पूरी दुनियां उन कव्वालियो की दीवानी है, उन नामो की दीवानी है जिन का नाम मैं सारी ज़िन्दगी पुकार-पुकार कर लेता रहा हूँ।
उस्ताद नुसरत फतेह अली खान साहिब
“Nusrat Fateh Ali Khan Sahib” would say," I have got this fortune and reputation by going on foot to "Dargahs" (Shrines), and the Qawwalis used to be sung only at the “Dargahs” and now the whole world is fascinated by the singing of the Qawwalis and they are associated with only those names, which I have chanted throughout my whole life by way of my supplication and prayer"
USTAD NUSRAT FATEH ALI KHAN SAHIB